Personal
Sunday, 7 March 2021
ਤੇਨੁ ਦੇਖ ਕੇ ਕੂੜੀਏ
ਸਾਡਾ ਦਿਲ ਜਿਆ ਖੜ ਜਾਂਦਾ
ਹੁਣ ਕੋਈ ਕੰਮ ਨੀ ਕਰਦਾ
ਜਿਹੜਾ ਕਦੇ ਵਾਹਲਾ ਨੀ ਰਿਹਦਾ
ਰਾਤ ਨੂ ਓਹ ਛੱਤ ਤੇ ਪੇਂਦਾ
ਨਿਹਰੇ ਤੋ ਵੀ ਸੀ ਜਿਹੜਾ fear ਕਰਦਾ
ਓਨੁ ਨੀ ਸੀ ਕਰਦਾ ਪਰਵਾਹ ਕਿਸੇ ਦੀ
ਪਰ ਹੁਣ ਤੇਨੂੰ ਖੋਣ ਦੇ ਖਿਆਲ ਤੋ ਈ ਡਰ ਜਾਂਦਾ
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment