ਅਜ ਫੇਰ ਓਹੀ ਚਿਹਰਾ ਨਜ਼ਰ ਆਇਆ ,
ਯਾਰ ਦੀ ਭੈਣ ਦੇ ਵਿਆਹ ਚ' ,
ਜੀ ਦੇ ਮੈਂ ਪਿਆ ਸੀ ਪਿਆਰ ਚ' ,
ਫੁੱਲ ਸੀ ਓ ਕਮਲ ਦਾ ਖਿੜਿਆ ਮੇਰੇ ਦਿਲ ਚ' ,
ਉਠੀ ਤੜਪ ਤੇਨੂੰ ਮਿਲਣ ਦੀ ਮੇਰੇ ਕਲੇਜੇ ਚ' ,
ਛੱਡੀ ਓਥੇ ਈ ਚਾਹ ਮੈਂ ਪਿਆ ਸੀ ਪਿੰਦਾ ਹਾਲ ਚ',।
ਦੋੜੇ ਆ ਤੇਰੇ ਵੱਲ ਖੋਰੇ ਮੈਨੂੰ ਕੀ ਹੋਇਆ,
ਪਰ ਜਦੋਂ ਤੂੰ ਬੋਲੀ ਕੋਰੇ ਬੋਲ ,
ਮੇਰੇ ਤੋਂ ਕੁਝ ਸਹਿ ਨਾ ਹੋਇਆ,
ਬੋਲਦੀ ਵੀ ਏਨੀ ਸੋਣੀ ਲਗੇ ,
ਮੇਰੀਆ ਅੱਖਾਂ ਵੀ ਝਪਕਾ ਨਾ ਹੋਇਂਆ,
ਤਦ ਈ ਤਾਂ ਤੇਨੂੰ ਕੁਝ ਕਹਿ ਨਾ ਹੋਇਆ,
ਤੂੰ ਜਦ ਚਲੀ ਮੁੱਖ ਫੇਰ ਕੇ ,
ਮੈ ਬਹੁਤ ਰੋਇਆ,
ਨੀਸੂ ਤੇਰਾ ਬਹੁਤ ਰੋਇਆ।
ਯਾਰ ਦੀ ਭੈਣ ਦੇ ਵਿਆਹ ਚ' ,
ਜੀ ਦੇ ਮੈਂ ਪਿਆ ਸੀ ਪਿਆਰ ਚ' ,
ਫੁੱਲ ਸੀ ਓ ਕਮਲ ਦਾ ਖਿੜਿਆ ਮੇਰੇ ਦਿਲ ਚ' ,
ਉਠੀ ਤੜਪ ਤੇਨੂੰ ਮਿਲਣ ਦੀ ਮੇਰੇ ਕਲੇਜੇ ਚ' ,
ਛੱਡੀ ਓਥੇ ਈ ਚਾਹ ਮੈਂ ਪਿਆ ਸੀ ਪਿੰਦਾ ਹਾਲ ਚ',।
ਦੋੜੇ ਆ ਤੇਰੇ ਵੱਲ ਖੋਰੇ ਮੈਨੂੰ ਕੀ ਹੋਇਆ,
ਪਰ ਜਦੋਂ ਤੂੰ ਬੋਲੀ ਕੋਰੇ ਬੋਲ ,
ਮੇਰੇ ਤੋਂ ਕੁਝ ਸਹਿ ਨਾ ਹੋਇਆ,
ਬੋਲਦੀ ਵੀ ਏਨੀ ਸੋਣੀ ਲਗੇ ,
ਮੇਰੀਆ ਅੱਖਾਂ ਵੀ ਝਪਕਾ ਨਾ ਹੋਇਂਆ,
ਤਦ ਈ ਤਾਂ ਤੇਨੂੰ ਕੁਝ ਕਹਿ ਨਾ ਹੋਇਆ,
ਤੂੰ ਜਦ ਚਲੀ ਮੁੱਖ ਫੇਰ ਕੇ ,
ਮੈ ਬਹੁਤ ਰੋਇਆ,
ਨੀਸੂ ਤੇਰਾ ਬਹੁਤ ਰੋਇਆ।
No comments:
Post a Comment