Monday 20 January 2020

ਬੂਲਾ ਤੋ ਚੁੱਪ ਉਹ
ਅੱਖ ਨਾਲ ਕਰਦੀ ਸ਼ਿਕਾਰ ਆ
ਨਾਮ ਜਿਸ ਦਾ A ਤੋਂ start ਹੁੰਦਾ
ਸਾਰਾ college ਜਿਸ ਦੇ ਪਿਛੇ
ਓਹੀ ਮੇਰਾ ਪਿਆਰ ਆ
ਮੇਰੀ ਨਾਰ ਆ

No comments:

Post a Comment