Monday 20 January 2020


ਜੱਟ ਬਿਨਾਂ licesnse ਦੀ ਬੰਦੂਕ ਵਰਗਾ
ਜਿਥੇ ਚਾਹੀਦਾ ਨੀ  ਉਥੇ ਵੀ ਆ fire ਕਰਦਾ
ਪੰਗੇ ਲੈਂਦਾ ਨੀ ਨਜਾਇਜ਼ ਕਿਸੇ ਨਾ
ਤੇ ਨਾ ਹੀ ਕਿਸੇ ਕੋਲ ਹੈੋ ਡਰਦਾ
ਜਿਹੜਾ ਕਰੇ  ਸ਼ਰੇਆਮ ਧੱਕਾ
ੳੁਹ ਦੇ ਤੇ ਦਿਆਂ ਨਾ ਜਮਾ ਕਰਦਾ
ਸਿਧਾ ਜਾ ਕੇ ਲਫੇੜਾ ਚਾਰ ਧਰਦਾ

No comments:

Post a Comment