Monday, 20 January 2020

ਤੇਨੂੰ ਪਾਉਣ ਲਈ ਜੱਟੀਏ,
ਅਸੀਂ ਤਾਂਗ ਜੀ ਰੱਖਦੇ ਆ,
ਤੇਰੇ ਤੇ ਮਰਦੇ ਹਾਂ,
ਬਹੁਤਾ ਪਿਆਰ ਵੀ ਕਰਦੇ ਹਾਂ,
ਤੇਰੇ ਪਿਛੇ ਲੜਦੇ ਹਾਂ,
ਤੇਨੂੰ ਆਪਣਾ ਬਣਾਉਣ ਲਈ,
ਥੋੜੀ ਕਾਹਲੀ ਕਰਦੇ ਹਾਂ ,

No comments:

Post a Comment